¡Sorpréndeme!

Pastor Bajinder | Pastor Bajinder ਦੀ ਔਰਤ ਦੇ ਥੱ/ਪੜ ਮਾ/ਰਨ ਵਾਲੀ ਵੀਡੀਓ ਨੂੰ ਲੈਕੇ ਸੁਣੋ ਕੀ ਬੋਲੇ ਸਮਰੱਥਕ |

2025-03-25 0 Dailymotion

ਪਾਸਟਰ ਬਜਿੰਦਰ ਦੀ ਵਾਇਰਲ ਹੋ ਰਹੀ
ਵੀਡੀਓ ਦਾ ਕੀ ਹੈ ਅਸਲ ਸੱਚ ?
AI ਨਾਲ ਬਣਾਈ ਗਈ ਵੀਡੀਓ ?

#prophetbajindersingh #viralvideo #pastorviralvideo

Pastor Bajinder Singh ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ Pastor ਇੱਕ ਔਰਤ ਤੇ ਨੌਜਵਾਨ 'ਤੇ ਹੱਥ ਚੁੱਕਦਾ ਹੋਇਆ ਨਜ਼ਰ ਆ ਰਿਹਾ ਹੈ | ਹੁਣ ਉਕਤ ਵੀਡੀਓ ਨੂੰ ਲੈਕੇ ਪਾਸਟਰ ਦੇ ਸਮਰੱਥਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਉਹਨਾਂ ਨੇ ਕਿਹਾ ਕਿ Pastor Bajinder Singh ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ AI ਦੁਆਰਾ ਬਣਾਈ ਹੋਈ ਹੈ | Pastor Bajinder Singh ਵਲੋਂ ਕਿਸੇ 'ਤੇ ਹੱਥ ਨਹੀਂ ਚੁੱਕਿਆ ਗਿਆ | ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਪਾਸਟਰ 'ਤੇ ਲੜਕੀ ਵਲੋਂ ਇਲਜ਼ਾਮ ਲਗਾਏ ਜਾ ਰਹੇ ਹਨ, ਇਹ ਵੀ ਉਸ ਸਾਜਿਸ਼ ਦਾ ਹਿੱਸਾ ਹੈ | AI ਦੁਆਰਾ ਵੀਡੀਓ ਬਣਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

#PastorBajinderSingh #ViralVideo #AI #FakeVideo #Defamation #PastorControversy #SocialMedia #TruthBehindVideo #Conspiracy #BreakingNews #CurrentEvents
#latestnews #trendingnews #updatenews #newspunjab #punjabnews #oneindiapunjabi

~PR.182~